Trending:

ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਸਣੇ ਕਿੰਝ ਨੌਜਵਾਨਾਂ ਨੂੰ ਪੱਗ ਬੰਨਣ ਲਈ ਕੀਤਾ ਪ੍ਰੇਰਿਤ, ਜਾਣੋ ਕਿਵੇਂ

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮਹਿਜ਼ ਗਾਇਕੀ ਹੀ ਨਹੀਂ ਸਗੋਂ ਦਿਲਜੀਤ ਦੋਸਾਂਝ ਸਣੇ ਕਈ ਹੋਰਨਾਂ ਨੌਜਵਾਨਾਂ ਨੂੰ ਚੰਗੇ ਤਰੀਕੇ ਨਾਲ ਪੱਗ ਸਜਾਉਣ ਲਈ ਪ੍ਰੇਰਤ ਕਰਦੇ ਹਨ। ਆਓ ਜਾਣਦੇ ਹਾਂ ਕੀ ਲੋਕ ਉਨ੍ਹਾਂ ਦੇ ਪੱਗ ਦੇ ਕਿਉਂ ਫੈਨ ਸੀ ?

Reported by:  PTC Punjabi Desk   |  Edited by:  Pushp Raj   |  October 15th 2024 05:31 PM  |  Updated: October 15th 2024 05:31 PM

ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਸਣੇ ਕਿੰਝ ਨੌਜਵਾਨਾਂ ਨੂੰ ਪੱਗ ਬੰਨਣ ਲਈ ਕੀਤਾ ਪ੍ਰੇਰਿਤ, ਜਾਣੋ ਕਿਵੇਂ

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮਹਿਜ਼ ਗਾਇਕੀ ਹੀ ਨਹੀਂ ਸਗੋਂ ਦਿਲਜੀਤ ਦੋਸਾਂਝ ਸਣੇ ਕਈ ਹੋਰਨਾਂ ਨੌਜਵਾਨਾਂ ਨੂੰ ਚੰਗੇ ਤਰੀਕੇ ਨਾਲ ਪੱਗ ਸਜਾਉਣ ਲਈ ਪ੍ਰੇਰਤ ਕਰਦੇ ਹਨ। ਆਓ ਜਾਣਦੇ ਹਾਂ ਕੀ ਲੋਕ ਉਨ੍ਹਾਂ ਦੇ ਪੱਗ ਦੇ ਕਿਉਂ ਫੈਨ ਸੀ ?

Reported by:  PTC Punjabi Desk
Edited by:  Pushp Raj
October 15th 2024 05:31 PM
Last Updated: October 15th 2024 05:31 PM
Share us
You May Like This

Inderjeet Nikku inspiration : ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮਹਿਜ਼ ਗਾਇਕੀ ਹੀ ਨਹੀਂ ਸਗੋਂ ਦਿਲਜੀਤ ਦੋਸਾਂਝ ਸਣੇ ਕਈ ਹੋਰਨਾਂ ਨੌਜਵਾਨਾਂ ਨੂੰ ਚੰਗੇ ਤਰੀਕੇ ਨਾਲ ਪੱਗ ਸਜਾਉਣ ਲਈ ਪ੍ਰੇਰਤ ਕਰਦੇ ਹਨ। 

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਇੱਕ ਸਮੇਂ ਮਸ਼ਹੂਰ ਗਾਇਕ ਰਹੇ ਪਰ ਬਾਅਦ ਵਿੱਚ ਕੁਝ ਸਮੇਂ ਲਈ ਉਨ੍ਹਾਂ ਨੂੰ ਇੰਡਸਟਰੀ ਵਿੱਚ ਕੰਮ ਨਹੀਂ ਮਿਲ ਰਿਹਾ ਸੀ। ਇਸ ਵਿਚਾਲੇ ਕੋਰੋਨਾ ਕਾਲ ਤੋਂ ਬਾਅਦ ਇੰਦਰਜੀਤ ਨਿੱਕੂ ਦੀ ਬਾਬਾ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਵਾਇਰਲ ਹੋਈ, ਜਿਸ ਮਗਰੋਂ ਕਈ ਲੋਕ ਉਨ੍ਹਾਂ ਨੂੰ ਪੱਗ ਬੰਨ ਕੇ ਕਿਸੇ ਬਾਬੇ ਕੋਲ ਜਾਣ ਲਈ ਟ੍ਰੋਲ ਕੀਤਾ ਗਿਆ। 

ਇਸ ਮਗਰੋਂ ਗਾਇਕ ਨੇ ਮੁੜ ਮਿਊਜ਼ਿਕ ਇੰਡਸਟਰੀ ਵਿੱਚ ਵਾਪਸੀ ਕਰਦੇ ਹੋਏ ਇੱਕ ਨਵਾਂ ਗੀਤ ਰਿਲੀਜ਼ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਗੀਤ 'ਪੱਗ ਦੱਸਊਗੀ'। 

ਇਸ ਗੀਤ 'ਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ। ਨਿੱਕੂ ਨੇ ਇਹ ਗੀਤ ਗਾ ਕੇ ਸਪੱਸ਼ਟ ਕੀਤਾ ਕਿ ਵੱਡੀ ਗਿਣਤੀ 'ਚ ਲੋਕ ਕਿਓ ਉਸ ਦੀ ਪੱਗ ਦੇ ਸੀ ਫੈਨ, ਅੱਜ ਪਗ ਨੂੰ ਰੋਲਦੇ ਹਨ।

ਦੱਸ ਦਈਏ ਕਿ ਗਾਇਕ ਇੰਦਰਜੀਤ ਨਿੱਕੂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਉਹ ਨਿੱਕੇ ਹੁੰਦੇ ਤੋਂ ਗਾਇਕ ਨੂੰ ਫਾਲੋ ਕਰਦੇ ਹਨ। ਦਿਲਜੀਤ ਨੇ ਕਿਹਾ ਕਿ ਮੈਂ ਇੰਦਰਜੀਤ ਨਿੱਕੂ ਦੀ ਪੱਗ ਬੰਨਣ ਦੇ ਸਟਾਈਲ ਦਾ ਫੈਨ ਹਾਂ ਤੇ ਹਮੇਸ਼ਾ ਉਨ੍ਹਾਂ ਨੂੰ ਫਾਲੋ ਕਰਦਾ ਹਾਂ। ਇਸ ਮਾਮਲੇ ਉੱਤੇ ਕਈ ਕਈ ਹੋਰ ਕਲਾਕਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੀ।

ਹੋਰ ਪੜ੍ਹੋ :  ਮੁੜ ਸਜੇਗੀ ਸੁਰਾਂ ਦੀ ਮਹਫਿਲ, ਅੰਮ੍ਰਿਤਸਰ ਤੋਂ ਸ਼ੁਰੂ ਹੋਏ 'Voice of Punjab 15' ਦੇ ਆਡੀਸ਼ਨ

ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫ਼ਰਤ ਦਾ ਭਾਰ ਚੁੱਕਣਗੇ। ਉਹ ਹਰ ਧਰਮ ਦਾ ਸਤਿਕਾਰ ਅਤੇ ਸਤਿਕਾਰ ਕਰਦਾ ਹੈ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਨ। ਕੱਲ੍ਹ ਤੱਕ ਜਿਹੜੇ ਮੇਰੇ ਗੀਤਾਂ 'ਤੇ ਨੱਚਦੇ ਸਨ। ਅੱਜ ਉਥੋਂ ਦੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ, ਪਰ ਉਨ੍ਹਾਂ ਨੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network