Trending:

ਮੁੰਬਈ ਆਉਂਦੇ ਹੀ ਹੇਮਾ ਮਾਲਿਨੀ ਨਾਲ ਹੋਣ ਲੱਗੀਆਂ ਸਨ ਡਰਾਉਣੀਆਂ ਘਟਨਾਵਾਂ,ਜਨਮ ਦਿਨ ‘ਤੇ ਜਾਣੋ ਦਿਲਚਸਪ ਕਿੱਸਾ

ਅਦਾਕਾਰਾ ਨੇ ਇਸ ਬਾਰੇ ਆਪਣੀ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ।ਹੇਮਾ ਮਾਲਿਨੀ ਦਾ ਕਹਿਣਾ ਸੀ ਕਿ ਜਿਸ ਵੇਲੇ ਉਹ ਰਾਤ ਨੁੰ ਸੌਂਦੀ ਸੀ ਤਾਂ ਉਸ ਨੂੰ ਅਜਿਹਾ ਲੱਗਦਾ ਸੀ ਕਿ ਉਸ ਦਾ ਕੋਈ ਗਲਾ ਦਬਾ ਰਿਹਾ ਹੈ ਅਤੇ ਅਜਿਹੇ ‘ਚ ਅਦਕਾਰਾ ਨੂੰ ਰਾਤ ਸਮੇਂ ਸੌਣ ਤੋਂ ਵੀ ਡਰ ਲੱਗਦਾ ਸੀ।

Reported by:  PTC Punjabi Desk   |  Edited by:  Shaminder   |  October 16th 2024 08:00 AM  |  Updated: October 16th 2024 08:00 AM

ਮੁੰਬਈ ਆਉਂਦੇ ਹੀ ਹੇਮਾ ਮਾਲਿਨੀ ਨਾਲ ਹੋਣ ਲੱਗੀਆਂ ਸਨ ਡਰਾਉਣੀਆਂ ਘਟਨਾਵਾਂ,ਜਨਮ ਦਿਨ ‘ਤੇ ਜਾਣੋ ਦਿਲਚਸਪ ਕਿੱਸਾ

ਅਦਾਕਾਰਾ ਨੇ ਇਸ ਬਾਰੇ ਆਪਣੀ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ।ਹੇਮਾ ਮਾਲਿਨੀ ਦਾ ਕਹਿਣਾ ਸੀ ਕਿ ਜਿਸ ਵੇਲੇ ਉਹ ਰਾਤ ਨੁੰ ਸੌਂਦੀ ਸੀ ਤਾਂ ਉਸ ਨੂੰ ਅਜਿਹਾ ਲੱਗਦਾ ਸੀ ਕਿ ਉਸ ਦਾ ਕੋਈ ਗਲਾ ਦਬਾ ਰਿਹਾ ਹੈ ਅਤੇ ਅਜਿਹੇ ‘ਚ ਅਦਕਾਰਾ ਨੂੰ ਰਾਤ ਸਮੇਂ ਸੌਣ ਤੋਂ ਵੀ ਡਰ ਲੱਗਦਾ ਸੀ।

Reported by:  PTC Punjabi Desk
Edited by:  Shaminder
October 16th 2024 08:00 AM
Last Updated: October 16th 2024 08:00 AM
Share us
You May Like This

ਅੱਜ ਡ੍ਰੀਮ ਗਰਲ ਹੇਮਾ ਮਾਲਿਨੀ (Hema Malini) ਦਾ ਜਨਮ  ਦਿਨ (Birthday) ਹੈ । ਅਦਾਕਾਰਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ । ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਇਹ ਗੱਲ ਉਦੋਂ ਦੀ ਹੈ ਜਦੋਂ ਹੇਮਾ ਮਾਲਿਨੀ ਨਵੀਂ ਨਵੀਂ ਮੁੰਬਈ ‘ਚ ਸ਼ਿਫਟ ਹੋਈ ਸੀ ।ਉਸ ਦੌਰਾਨ ਅਦਾਕਾਰਾ ਦੇ ਨਾਲ ਅਜੀਬ ਘਟਨਾਵਾਂ ਵਾਪਰੀਆਂ ਸਨ । ਜਿਸ ਦਾ ਅਹਿਸਾਸ ਉਸ ਨੂੰ ਹੁੰਦਾ ਹੈ ਤਾਂ ਉਹ ਖੌਫਜ਼ਦਾ ਹੋ ਜਾਂਦੀ ਹੈ।

ਹੋਰ ਪੜ੍ਹੋ : ਕੌਰ ਬੀ ਕੋਲ ਫੁੱਟਵਿਅਰ ਅਤੇ ਕੱਪੜਿਆਂ ਦੀ ਹੈ ਵੱਡੀ ਕਲੈਕਸ਼ਨ, ਫੈਨਸ ਨੇ ਕਿਹਾ ‘ਦੁਕਾਨ ਖੋਲ੍ਹ ਲਓ’ ਗਾਇਕਾ ਨੇ ਦਿੱਤਾ ਰਿਐਕਸ਼ਨ

ਅਦਾਕਾਰਾ ਨੇ ਇਸ ਬਾਰੇ ਆਪਣੀ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ।ਹੇਮਾ ਮਾਲਿਨੀ ਦਾ ਕਹਿਣਾ ਸੀ ਕਿ ਜਿਸ ਵੇਲੇ ਉਹ ਰਾਤ ਨੁੰ ਸੌਂਦੀ ਸੀ ਤਾਂ ਉਸ ਨੂੰ ਅਜਿਹਾ ਲੱਗਦਾ ਸੀ ਕਿ ਉਸ ਦਾ ਕੋਈ ਗਲਾ ਦਬਾ ਰਿਹਾ ਹੈ ਅਤੇ ਅਜਿਹੇ ‘ਚ ਅਦਕਾਰਾ ਨੂੰ ਰਾਤ ਸਮੇਂ ਸੌਣ ਤੋਂ ਵੀ ਡਰ ਲੱਗਦਾ ਸੀ। ਅਦਾਕਾਰਾ ਦਾ ਕਹਿਣਾ ਸੀ ਕਿ ਉਸ ਵੇਲੇ ਉਹ ਸਪਨੋਂ ਕਾ ਸੌਦਾਗਰ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਅਤੇ ਉਹ ਮਾਨਵੇਂਦਰ ਅਪਾਰਟਮੈਂਟ ‘ਚ ਰਹਿੰਦੀ ਸੀ, ਪਰ ਇਹ ਬੰਗਲਾ ਭੂਤੀਆ ਬੰਗਲਾ ਸਾਬਿਤ ਹੋਇਆ ।

ਜਿਸ ਤੋਂ ਬਾਅਦ ਅਦਾਕਾਰਾ ਆਪਣੇ ਨਾਲ ਹੋਣ ਵਾਲੀਆਂ ਘਟਨਾਵਾਂ ਕਾਰਨ ਘਬਰਾਉਣ ਲੱਗ ਪਈ ਸੀ ਇਸੇ ਡਰ ਦੇ ਚੱਲਦਿਆਂ ਉਸ ਨੇ ਘਰ ਜਲਦ ਹੀ ਖਾਲੀ ਕਰ ਦਿੱਤਾ ਸੀ । ਇਸੇ ਘਰ ‘ਚ ਵਿਆਹ ਦੀ ਗੱਲ ਕਰਨ ਦੇ ਲਈ ਹੇਮਾ ਮਾਲਿਨੀ ਨੇ ਇਸੇ ਘਰ ‘ਚ ਬੁਲਾਇਆ ਸੀ। 

ਹੇਮਾ ਮਾਲਿਨੀ ਦਾ ਵਰਕ ਫ੍ਰੰਟ 

ਹੇਮਾ ਮਾਲਿਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਸੀਤਾ ਔਰ ਗੀਤਾ, ਸ਼ੋਅਲੇ, ਡ੍ਰੀਮ ਗਰਲ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਅਹਾਨਾ ਅਤੇ ਈਸ਼ਾ ਦਿਓਲ ਹਨ ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network