ਸੰਜੇ ਦੱਤ ਨੇ ਬੇਹੱਦ ਖਾਸ ਅੰਦਾਜ਼ 'ਚ ਆਪਣੇ ਜੁੜਵਾ ਬੱਚਿਆਂ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਤਸਵੀਰਾਂ

ਬਾਲੀਵੁੱਡ ਐਕਟਰ ਸੰਜੇ ਦੱਤ ਦੇ ਲੱਖਾਂ ਪ੍ਰਸ਼ੰਸਕ ਹਨ। ਹਾਲ ਹੀ 'ਚ ਸੰਜੇ ਦੱਤ ਨੇ ਆਪਣੇ ਜੁੜਵਾ ਬੱਚਿਆਂ ਦੇ ਜਨਮਦਿਨ ਉੱਤੇ ਖਾਸ ਅੰਦਾਜ਼ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ। ਸੰਜੇ ਦੱਤ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by:  PTC Punjabi Desk   |  Edited by:  Pushp Raj   |  October 22nd 2024 11:33 AM  |  Updated: October 22nd 2024 11:33 AM

ਸੰਜੇ ਦੱਤ ਨੇ ਬੇਹੱਦ ਖਾਸ ਅੰਦਾਜ਼ 'ਚ ਆਪਣੇ ਜੁੜਵਾ ਬੱਚਿਆਂ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਤਸਵੀਰਾਂ

ਬਾਲੀਵੁੱਡ ਐਕਟਰ ਸੰਜੇ ਦੱਤ ਦੇ ਲੱਖਾਂ ਪ੍ਰਸ਼ੰਸਕ ਹਨ। ਹਾਲ ਹੀ 'ਚ ਸੰਜੇ ਦੱਤ ਨੇ ਆਪਣੇ ਜੁੜਵਾ ਬੱਚਿਆਂ ਦੇ ਜਨਮਦਿਨ ਉੱਤੇ ਖਾਸ ਅੰਦਾਜ਼ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ। ਸੰਜੇ ਦੱਤ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by:  PTC Punjabi Desk
Edited by:  Pushp Raj
October 22nd 2024 11:33 AM
Last Updated: October 22nd 2024 11:33 AM
Share us
You May Like This

Sanjay Dutt Post for Children: ਮਸ਼ਹੂਰ ਬਾਲੀਵੁੱਡ ਐਕਟਰ ਸੰਜੇ ਦੱਤ ਦੇ ਲੱਖਾਂ ਪ੍ਰਸ਼ੰਸਕ ਹਨ। ਹਾਲ ਹੀ 'ਚ ਸੰਜੇ ਦੱਤ ਨੇ ਆਪਣੇ ਜੁੜਵਾ ਬੱਚਿਆਂ ਦੇ ਜਨਮਦਿਨ ਉੱਤੇ ਖਾਸ ਅੰਦਾਜ਼ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ।   

ਸੰਜੇ ਦੱਤ ਨੇ 'ਈਸਮਾਰਟ ਸ਼ੰਕਰ', 'ਲਿਓ' ਤੋਂ 'ਜਵਾਨ' ਤੱਕ ਸ਼ਾਨਦਾਰ ਕੰਮ ਕੀਤਾ ਸੀ। ਹਾਲ ਹੀ 'ਚ ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਕੁਝ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਦਾਕਾਰ ਵੱਲੋਂ ਸਾਂਝੀ ਕੀਤੀ ਗਈ ਇਨ੍ਹਾਂ ਤਸਵੀਰਾਂ 'ਚ ਤੁਸੀਂ ਸੰਜੇ ਦੱਤ ਨੂੰ ਸਕੂਟਰ 'ਤੇ ਬੈਠੇ ਹੋਏ ਵੇਖ ਸਕਦੇ ਹੋ। ਉਨ੍ਹਾਂ ਦੀ ਪਤਨੀ ਮਾਨਯਤਾ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਸਕੂਟਰ ਉੱਤੇ ਬੈਠੇ ਹੋਏ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਸੰਜੂ ਬਾਬਾ ਦੀ ਦੌਲਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੂੰ ਪੁੱਛਿਆ ਕਿ ਕਰੋੜਾਂ ਦਾ ਮਾਲਕ ਸੰਜੂ ਬਾਬਾ ਸਕੂਟਰ 'ਤੇ ਕਿਵੇਂ ਆਇਆ?

ਬੱਚਿਆਂ ਲਈ ਇੱਕ ਖਾਸ ਸੁਨੇਹਾ ਸਾਂਝਾ ਕੀਤਾ

ਦਰਅਸਲ ਵਾਇਰਲ ਹੋ ਰਹੀ ਇਹ ਤਸਵੀਰ ਸੰਜੇ ਦੱਤ ਨੇ ਆਪਣੇ ਬੱਪ੍ਰਸ਼ੰਸਕਾਂਚਿਆਂ ਦੇ ਜਨਮਦਿਨ ਉੱਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ। ਅਭਿਨੇਤਾ ਨੇ ਆਪਣੇ ਜੁੜਵਾਂ ਬੱਚਿਆਂ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਬਹੁਤ ਪਿਆਰ ਭਰੇ ਢੰਗ ਨਾਲ ਵਧਾਈ ਦਿੱਤੀ। 

ਇੱਕ ਤਸਵੀਰ ਵਿੱਚ ਸੰਜੇ, ਮਾਨਯਤਾ ਅਤੇ ਉਨ੍ਹਾਂ ਦੇ ਬੱਚੇ ਸਕੂਟਰ 'ਤੇ ਬੈਠੇ ਹੋਏ ਪੋਜ਼ ਦੇ ਰਹੇ ਹਨ। ਇਹ ਸਕੂਟਰ 25 ਸਾਲ ਪੁਰਾਣਾ ਬਜਾਜ ਸਕੂਟਰ ਹੈ। ਸੰਜੇ ਦੱਤ ਦੇ ਫੈਨਜ਼ ਨੇ ਇਸ ਤਸਵੀਰ ਉੱਤੇ  ਮਜ਼ਾਕੀਆ ਢੰਗ ਨਾਲ ਆਪਣੀ  ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਨੇ ਕਮੈਂਟ ਸੈਕਸ਼ਨ 'ਚ ਲਿਖਿਆ, ਸੰਜੂ ਬਾਬਾ, ਕੀ ਸਕੂਟਰ 'ਤੇ ਬੈਠਣ ਦੇ ਦਿਨ ਆ ਗਏ ਹਨ? ਇੱਕ ਪ੍ਰਸ਼ੰਸਕ ਨੇ ਕਿਹਾ- ਭਾਈ, 50 ਤੋਲੇ ਕਿੱਥੇ ਹੈ? ਇੱਕ ਹੋਰ ਫੈਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸੰਜੂ ਬਾਬਾ ਦੇ ਸਕੂਟਰ ਦੀ ਫੋਟੋ ਦੀ ਤਾਰੀਫ ਕੀਤੀ।

ਹੋਰ ਪੜ੍ਹੋ : ਕਰਵਾਚੌਥ ‘ਤੇ Afsana Khan ਤੇ Saajz ਦਾ ਨਜ਼ਰ ਆਇਆ ਪਿਆਰਾ ਅੰਦਾਜ਼, ਵੀਡੀਓ 'ਤੇ ਫੈਨਜ਼ ਨੇ ਲੁਟਾਇਆ ਪਿਆਰ

ਸੰਜੇ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਯਤਾ ਨੇ 21 ਅਕਤੂਬਰ 2010 ਨੂੰ ਜੁੜਵਾ ਬੱਚਿਆਂ ਸ਼ਾਹਰਾਨ ਅਤੇ ਇਕਰਾ ਦਾ ਸਵਾਗਤ ਕੀਤਾ। ਬੱਚੇ ਹੁਣ ਹੌਲੀ-ਹੌਲੀ ਵੱਡੇ ਹੋ ਰਹੇ ਹਨ। ਹਾਲਾਂਕਿ ਸੰਜੂ ਬਾਬਾ ਦੇ ਬੱਚੇ ਅਤੇ ਪਤਨੀ ਵਿਦੇਸ਼ ਰਹਿੰਦੇ ਹਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network