ਸਲਮਾਨ ਖਾਨ ਨੇ ਉਨ੍ਹਾਂ ਲਈ ਦੁਆ ਕਰਨ ਵਾਲੀ ਗਰੀਬ ਮਹਿਲਾ ਨੂੰ ਸਾੜ੍ਹੀ ਦੇਣ ਦਾ ਕੀਤਾ ਵਾਅਦਾ, ਭਾਈਜਾਨ ਦੀ ਦਰਿਆਦਿਲੀ 'ਤੇ ਫੈਨਜ਼ ਹੋਏ ਫਿਦਾ

ਬਿੱਗ ਬੌਸ ਦੀ ਸ਼ੂਟਿੰਗ ਕਰਨ ਆਏ ਸਲਮਾਨ ਖਾਨ ਦੀ ਮੁਲਾਕਾਤ ਇੱਕ ਔਰਤ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਕਿਵੇਂ ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਅਭਿਨੇਤਾ ਜੇਲ੍ਹ ਤੋਂ ਬਾਹਰ ਆ ਜਾਵੇ ਅਤੇ ਦੁਬਾਰਾ ਕਦੇ ਅੰਦਰ ਨਾ ਜਾਣਾ ਪਵੇ। ਇਹ ਸੁਣ ਕੇ ਸਲਮਾਨ ਪਿਆਰ ਨਾਲ ਮੁਕਰਾਉਣ ਲੱਗ ਪਏ। ਸਲਮਾਨ ਖਾਨ ਨੇ ਵੀ ਉਸ ਔਰਤ ਨੂੰ ਸਾੜ੍ਹੀ ਦੇਣ ਦਾ ਵਾਅਦਾ ਕੀਤਾ।

Reported by:  PTC Punjabi Desk   |  Edited by:  Pushp Raj   |  September 07th 2024 11:54 PM  |  Updated: September 07th 2024 11:54 PM

ਸਲਮਾਨ ਖਾਨ ਨੇ ਉਨ੍ਹਾਂ ਲਈ ਦੁਆ ਕਰਨ ਵਾਲੀ ਗਰੀਬ ਮਹਿਲਾ ਨੂੰ ਸਾੜ੍ਹੀ ਦੇਣ ਦਾ ਕੀਤਾ ਵਾਅਦਾ, ਭਾਈਜਾਨ ਦੀ ਦਰਿਆਦਿਲੀ 'ਤੇ ਫੈਨਜ਼ ਹੋਏ ਫਿਦਾ

ਬਿੱਗ ਬੌਸ ਦੀ ਸ਼ੂਟਿੰਗ ਕਰਨ ਆਏ ਸਲਮਾਨ ਖਾਨ ਦੀ ਮੁਲਾਕਾਤ ਇੱਕ ਔਰਤ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਕਿਵੇਂ ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਅਭਿਨੇਤਾ ਜੇਲ੍ਹ ਤੋਂ ਬਾਹਰ ਆ ਜਾਵੇ ਅਤੇ ਦੁਬਾਰਾ ਕਦੇ ਅੰਦਰ ਨਾ ਜਾਣਾ ਪਵੇ। ਇਹ ਸੁਣ ਕੇ ਸਲਮਾਨ ਪਿਆਰ ਨਾਲ ਮੁਕਰਾਉਣ ਲੱਗ ਪਏ। ਸਲਮਾਨ ਖਾਨ ਨੇ ਵੀ ਉਸ ਔਰਤ ਨੂੰ ਸਾੜ੍ਹੀ ਦੇਣ ਦਾ ਵਾਅਦਾ ਕੀਤਾ।

Reported by:  PTC Punjabi Desk
Edited by:  Pushp Raj
September 07th 2024 11:54 PM
Last Updated: September 07th 2024 11:54 PM
Share us
You May Like This

 Salman Khan Viral Video : ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਉਹ ਇੱਕ ਮਹਿਲਾ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੇ ਹਨ। 

ਸਲਮਾਨ ਇੱਕ ਅਜਿਹੇ ਅਦਾਕਾਰ ਹਨ ਜੋ ਆਪਣੇ ਗੁੱਸੇ ਲਈ ਮਸ਼ਹੂਰ ਹਨ। ਪਰ ਇਸ ਦੇ ਨਾਲ ਉਹ ਆਪਣੇ ਦਿਆਲੂ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਗਰੀਬਾਂ ਅਤੇ ਅਮੀਰਾਂ ਨੂੰ ਦੇਖ ਕੇ ਉਹ ਕਦੇ ਵੀ ਆਪਣਾ ਵਿਹਾਰ ਨਹੀਂ ਬਦਲਦਾ, ਸਗੋਂ ਸਾਰਿਆਂ ਨਾਲ ਇੱਕੋ ਜਿਹਾ ਵਰਤਾਉ ਕਰਦਾ ਹੈ। ਇਹ ਪਲ ਇਸ ਦਾ ਸਬੂਤ ਬਣ ਗਿਆ।

ਬਿੱਗ ਬੌਸ ਦੀ ਸ਼ੂਟਿੰਗ ਕਰਨ ਆਏ ਸਲਮਾਨ ਖਾਨ ਦੀ ਮੁਲਾਕਾਤ ਇੱਕ ਔਰਤ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਕਿਵੇਂ ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਅਭਿਨੇਤਾ ਜੇਲ੍ਹ ਤੋਂ ਬਾਹਰ ਆ ਜਾਵੇ ਅਤੇ ਦੁਬਾਰਾ ਕਦੇ ਅੰਦਰ ਨਾ ਜਾਣਾ ਪਵੇ। ਇਹ ਸੁਣ ਕੇ ਸਲਮਾਨ ਪਿਆਰ ਨਾਲ ਮੁਕਰਾਉਣ ਲੱਗ ਪਏ। 

ਸਲਮਾਨ ਖਾਨ ਨੇ ਵੀ ਉਸ ਔਰਤ ਨੂੰ ਸਾੜ੍ਹੀ ਦੇਣ ਦਾ ਵਾਅਦਾ ਕੀਤਾ ਸੀ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਵੀ ਉਸ ਔਰਤ ਵਾਂਗ ਸਲਮਾਨ ਖਾਨ ਨੂੰ ਦੁਆਵਾਂ ਦਿੰਦੇ ਤੇ ਉਨ੍ਹਾਂ ਦੀ ਨਿਮਰਤਾ ਲਈ ਤਾਰੀਫਾਂ ਕਰਦੇ ਨਜ਼ਰ ਆ ਰਹੇ ਹਨ। 

ਹੋਰ ਪੜ੍ਹੋ : ਹਿਨਾ ਖਾਨ ਨੇ ਨਵੀਂ ਬਿਮਾਰੀ ਵਿਚਾਲੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਅਦਾਕਾਰਾ ਨੇ ਕਿਹਾ , 'ਹਾਲਾਤ ਜੋ ਵੀ ਹੋਣ ਹਮੇਸ਼ਾ ਮੁਸਕੁਰਾਉਂਦੇ ਰਹੋ' 

ਦੱਸ ਦਈਏ ਕਿ ਸਲਮਾਨ ਖਾਨ ਮੁੜ ਇੱਕ ਵਾਰ ਫਿਰ ਤੋਂ ਬਿੱਗ ਬੌਸ ਦੇ ਸੀਜਨ 18 ਵਿੱਚ ਬਤੌਰ ਹੋਸਟ ਨਜ਼ਰ ਆਉਣਗੇ। ਹਾਲ ਹੀ ਵਿੱਚ ਬਿੱਗ ਬੌਸ ਦੀ ਸ਼ੂਟਿੰਗ ਲਈ ਪਹੁੰਚੇ  ਸਲਮਾਨ ਖਾਨ ਕਾਫੀ ਹੈਂਡਸਮ ਤੇ ਡੈਸ਼ਿੰਗ ਨਜ਼ਰ ਆਏ।

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network