Trending:

ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਨੇ ਆਪਣੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ

ਕਰਣ ਦਿਓਲ ਨੇ ਆਪਣੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਧੀਆ ਸਮਾਂ ਬਿਤਾਇਆ ਤੁਹਾਡੇ ਨਾਲ ਮੰਮੀ’। ਕਰਣ ਦਿਓਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Reported by:  PTC Punjabi Desk   |  Edited by:  Shaminder   |  October 16th 2024 12:45 PM  |  Updated: October 16th 2024 12:45 PM

ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਨੇ ਆਪਣੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ

ਕਰਣ ਦਿਓਲ ਨੇ ਆਪਣੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਧੀਆ ਸਮਾਂ ਬਿਤਾਇਆ ਤੁਹਾਡੇ ਨਾਲ ਮੰਮੀ’। ਕਰਣ ਦਿਓਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Reported by:  PTC Punjabi Desk
Edited by:  Shaminder
October 16th 2024 12:45 PM
Last Updated: October 16th 2024 12:45 PM
Share us
You May Like This

ਕਰਣ ਦਿਓਲ ਨੇ ਆਪਣੀ ਮਾਂ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਮਾਂ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਕਰਣ ਦਿਓਲ ਨੇ ਆਪਣੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਧੀਆ ਸਮਾਂ ਬਿਤਾਇਆ ਤੁਹਾਡੇ ਨਾਲ ਮੰਮੀ’। ਕਰਣ ਦਿਓਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਪਿਤਾ ਸੰਨੀ ਦਿਓਲ ਨੇ ਜਿੱਥੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ, ਉੱਥੇ ਹੀ ਚਾਚੇ ਬੌਬੀ ਦਿਓਲ ਨੇ ਵੀ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਹੋਰ ਪੜ੍ਹੋ : ਮੁੰਬਈ ਆਉਂਦੇ ਹੀ ਹੇਮਾ ਮਾਲਿਨੀ ਨਾਲ ਹੋਣ ਲੱਗੀਆਂ ਸਨ ਡਰਾਉਣੀਆਂ ਘਟਨਾਵਾਂ,ਜਨਮ ਦਿਨ ‘ਤੇ ਜਾਣੋ ਦਿਲਚਸਪ ਕਿੱਸਾ

ਕਰਣ ਦਿਓਲ ਦਾ ਵਰਕ ਫ੍ਰੰਟ 

ਕਰਣ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਲ ਪਲ ਦਿਲ ਕੇ ਪਾਸ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਨਜ਼ਰ ਆਈ ਸੀ । ਇਹ ਫ਼ਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਲ ਨਹੀਂ ਸੀ ਕਰ ਸਕੀ ।

ਪਰ ਇਸ ਫ਼ਿਲਮ ਦੇ ਨਾਲ ਕਰਣ ਦੀ ਐਂਟਰੀ ਫ਼ਿਲਮਾਂ ‘ਚ ਹੋ ਗਈ ਸੀ ।ਕਰਣ ਦਿਓਲ ਨੂੰ ਅਦਾਕਾਰੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ । ਉਨ੍ਹਾਂ ਦੇ ਪਿਤਾ ਸੰਨੀ ਦਿਓਲ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ, ਉੱਥੇ ਹੀ ਦਾਦਾ ਧਰਮਿੰਦਰ ਵੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ।   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network