ਤੀਜੇ ਵਿਆਹ ਦੀ ਤਿਆਰੀ ‘ਚ ਦਲਜੀਤ ਕੌਰ ਦਾ ਪਤੀ ਨਿਖਿਲ ਪਟੇਲ, ਅਦਾਕਾਰਾ ਨੇ ਕਿਹਾ ‘ਭਾਰਤ ‘ਚ ਹਾਲੇ ਇੱਕ ਬੀਵੀ ਹੈ’

ਅਦਾਕਾਰਾ ਨੇ ਇਲਜ਼ਾਮ ਲਗਾਇਆ ਹੈ ਕਿ ਨਿਖਿਲ ਨੇ ਹੁਣ ਉਸ ਕੁੜੀ ਦੇ ਨਾਲ ਮੰਗਣੀ ਕਰ ਲਈ ਹੈ। ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ ਨੂੰ ਇੱਕ ਕੁੜੀ ਦੇ ਨਾਲ ਵੀ ਸਪਾਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਨਿਖਿਲ ਦੇ ਹੋਰ ਕੁੜੀ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

Reported by:  PTC Punjabi Desk   |  Edited by:  Shaminder   |  September 17th 2024 12:00 PM  |  Updated: September 17th 2024 12:00 PM

ਤੀਜੇ ਵਿਆਹ ਦੀ ਤਿਆਰੀ ‘ਚ ਦਲਜੀਤ ਕੌਰ ਦਾ ਪਤੀ ਨਿਖਿਲ ਪਟੇਲ, ਅਦਾਕਾਰਾ ਨੇ ਕਿਹਾ ‘ਭਾਰਤ ‘ਚ ਹਾਲੇ ਇੱਕ ਬੀਵੀ ਹੈ’

ਅਦਾਕਾਰਾ ਨੇ ਇਲਜ਼ਾਮ ਲਗਾਇਆ ਹੈ ਕਿ ਨਿਖਿਲ ਨੇ ਹੁਣ ਉਸ ਕੁੜੀ ਦੇ ਨਾਲ ਮੰਗਣੀ ਕਰ ਲਈ ਹੈ। ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ ਨੂੰ ਇੱਕ ਕੁੜੀ ਦੇ ਨਾਲ ਵੀ ਸਪਾਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਨਿਖਿਲ ਦੇ ਹੋਰ ਕੁੜੀ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

Reported by:  PTC Punjabi Desk
Edited by:  Shaminder
September 17th 2024 12:00 PM
Last Updated: September 17th 2024 12:00 PM
Share us
You May Like This

ਅਦਾਕਾਰਾ ਦਲਜੀਤ ਕੌਰ (Dalljiet kaur) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚਰਚਾ ‘ਚ ਹੈ। ਉਹ ਲਗਾਤਾਰ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਸਾਂਝੀਆਂ ਕਰ ਰਹੀ ਹੈ। ਅਦਾਕਾਰਾ ਮੁੜ ਤੋਂ ਚਰਚਾ ‘ਚ ਹੈ। ਇਸ ਵਾਰ ਉਹ ਆਪਣੇ ਪਤੀ ਦੇ ਕਾਰਨ ਚਰਚਾ ‘ਚ ਆਈ ਹੈ। ਦਰਅਸਲ ਖ਼ਬਰਾਂ ਇਹ ਆ ਰਹੀਆਂ ਹਨ ਕਿ ਅਦਾਕਾਰਾ ਦਾ ਸਾਬਕਾ ਪਤੀ ਨਿਖਿਲ ਪਟੇਲ ਮੁੜ ਤੋਂ ਤੀਜੇ ਵਿਆਹ ਦੀ ਤਿਆਰੀ ‘ਚ ਹੈ।

ਹੋਰ ਪੜ੍ਹੋ : ਵੀਰੀ ਢੈਪਈ ਪੁੱਜਿਆ ਕਬੱਡੀ ਦੇ ਮੈਦਾਨ ‘ਚ, ਕਬੱਡੀ ਕਲੱਬ ਵੱਲੋਂ ਨਕਦ ਰਾਸ਼ੀ ਦੇ ਕੇ ਕੀਤਾ ਗਿਆ ਸਨਮਾਨਿਤ

ਅਦਾਕਾਰਾ ਨੇ ਨਿਖਿਲ ਪਟੇਲ ਦੀ ਰਿੰਗ ਫਲਾਂਟ ਕਰਦੇ ਹੋਏ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।ਅਦਾਕਾਰਾ ਨੇ ਪਹਿਲਾਂ ਨਿਖਿਲ ਪਟੇਲ ‘ਤੇ ਕਿਸੇ ਹੋਰ ਕੁੜੀ ਦੇ ਨਾਲ ਅਫੇਅਰ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਹੁਣ ਮੁੜ ਤੋਂ ਅਦਾਕਾਰਾ ਨੇ ਇਲਜ਼ਾਮ ਲਗਾਇਆ ਹੈ ਕਿ ਨਿਖਿਲ ਨੇ ਹੁਣ ਉਸ ਕੁੜੀ ਦੇ ਨਾਲ ਮੰਗਣੀ ਕਰ ਲਈ ਹੈ। ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ ਨੂੰ ਇੱਕ ਕੁੜੀ ਦੇ ਨਾਲ ਵੀ ਸਪਾਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਨਿਖਿਲ ਦੇ ਹੋਰ ਕੁੜੀ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। 

ਦਲਜੀਤ ਕੌਰ ਨੇ ਕਰਵਾਇਆ ਸੀ ਦੂਜਾ ਵਿਆਹ

ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ।ਇਸ ਤੋਂ ਪਹਿਲਾਂ ਅਦਾਕਾਰਾ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ । ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਬੇਟਾ ਵੀ ਹੈ।ਨਿਖਿਲ ਪਟੇਲ ਦੇ ਨਾਲ ਅਦਾਕਾਰਾ ਨੇ ਦੂਜਾ ਵਿਆਹ ਕਰਵਾਇਆ ਸੀ। 

 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network