ਦੁਲਹਨ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਹਿਨਾ ਖ਼ਾਨ , ਕਿਹਾ ‘ਆਪਣੀਆਂ ਮੁਸ਼ਕਿਲਾਂ ਬਾਰੇ ਸ਼ਿਕਾਇਤ ਨਾ ਕਰੋ ਬਾਕੀ ਅੱਲ੍ਹਾ ‘ਤੇ ਛੱਡ ਦਿਓ’

ਅਦਾਕਾਰਾ ਬਹੁਤ ਹੀ ਸੋਹਣੀ ਲੱਗ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਨੂੰ ਵੀ ਸਾਂਝਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਪਿਤਾ ਜੀ ਹਮੇਸ਼ਾ ਕਿਹਾ ਕਰਦੇ ਸਨ, ਡੈਡੀ ਦੀ ਮਜ਼ਬੂਤ ਧੀ।ਰੋਣ ਵਾਲਾ ਬੱਚਾ ਨਾ ਬਣੋ, ਆਪਣੀਆਂ ਮੁਸ਼ਕਿਲਾਂ ਬਾਰੇ ਕਦੇ ਵੀ ਸ਼ਿਕਾਇਤ ਨਾ ਕਰੋ ।

Reported by:  PTC Punjabi Desk   |  Edited by:  Shaminder   |  September 16th 2024 11:56 AM  |  Updated: September 16th 2024 11:56 AM

ਦੁਲਹਨ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਹਿਨਾ ਖ਼ਾਨ , ਕਿਹਾ ‘ਆਪਣੀਆਂ ਮੁਸ਼ਕਿਲਾਂ ਬਾਰੇ ਸ਼ਿਕਾਇਤ ਨਾ ਕਰੋ ਬਾਕੀ ਅੱਲ੍ਹਾ ‘ਤੇ ਛੱਡ ਦਿਓ’

ਅਦਾਕਾਰਾ ਬਹੁਤ ਹੀ ਸੋਹਣੀ ਲੱਗ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਨੂੰ ਵੀ ਸਾਂਝਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਪਿਤਾ ਜੀ ਹਮੇਸ਼ਾ ਕਿਹਾ ਕਰਦੇ ਸਨ, ਡੈਡੀ ਦੀ ਮਜ਼ਬੂਤ ਧੀ।ਰੋਣ ਵਾਲਾ ਬੱਚਾ ਨਾ ਬਣੋ, ਆਪਣੀਆਂ ਮੁਸ਼ਕਿਲਾਂ ਬਾਰੇ ਕਦੇ ਵੀ ਸ਼ਿਕਾਇਤ ਨਾ ਕਰੋ ।

Reported by:  PTC Punjabi Desk
Edited by:  Shaminder
September 16th 2024 11:56 AM
Last Updated: September 16th 2024 11:56 AM
Share us
You May Like This

ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਕੈਂਸਰ ਦੇ ਨਾਲ ਜੂਝ ਰਹੀ ਹੈ।ਉਹ ਆਪਣੀ ਸਿਹਤ ਦੇ ਬਾਰੇ ਵੀ ਫੈਨਸ ਦੇ ਨਾਲ ਅਕਸਰ ਅਪਡੇਟਸ ਸਾਂਝੀਆਂ ਕਰਦੀ ਰਹਿੰਦੀ ਹੈ।ਹੁਣ ਉਸ ਨੇ ਲਾੜੀ ਦੇ ਲਿਬਾਸ ‘ਚ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਬਹੁਤ ਹੀ ਸੋਹਣੀ ਲੱਗ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਨੂੰ ਵੀ ਸਾਂਝਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਪਿਤਾ ਜੀ ਹਮੇਸ਼ਾ ਕਿਹਾ ਕਰਦੇ ਸਨ, ਡੈਡੀ ਦੀ ਮਜ਼ਬੂਤ ਧੀ।

ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਨੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਲਗਾਇਆ ਲੰਗਰ

ਰੋਣ ਵਾਲਾ ਬੱਚਾ ਨਾ ਬਣੋ, ਆਪਣੀਆਂ ਮੁਸ਼ਕਿਲਾਂ ਬਾਰੇ ਕਦੇ ਵੀ ਸ਼ਿਕਾਇਤ ਨਾ ਕਰੋ ।ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਅਤੇ ਲੰਮੇ ਖੜੇ ਹੋਵੋ ਤੇ ਮੁਸ਼ਕਿਲਾਂ ਦੇ ਨਾਲ ਲੜਨਾ ਸਿੱਖੋ । ਇਸ ਲਈ ਮੈਂ ਨਤੀਜੇ ਬਾਰੇ ਚਿੰਤਾ ਕਰਨੀ ਛੱਡ ਦਿੱਤੀ। ਜੋ ਮੇਰੇ ਵੱਸ ‘ਚ ਹੈ। ਉਸ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਬਾਕੀ ਅੱਲ੍ਹਾ ‘ਤੇ ਛੱਡ ਦਿਓ’। 

ਹਿਨਾ ਖ਼ਾਨ ਦਾ ਵਰਕ ਫ੍ਰੰਟ 

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਟੀਵੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਟੀਵੀ ਸੀਰੀਅਲ ‘ਚ ਨਜ਼ਰ ਆ ਚੁੱਕੇ ਹਨ । ਪਰ ਉਨ੍ਹਾਂ ਨੂੰ ਅਕਸ਼ਰਾ ਨਾਂਅ ਦੇ ਕਿਰਦਾਰ ਨਾਲ ਇੰਡਸਟਰੀ ‘ਚ ਕਾਮਯਾਬੀ ਮਿਲੀ ਅਤੇ ਇਸੇ ਸੀਰੀਅਲ ਤੋਂ ਬਾਅਦ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network