Trending:

ਟੀਵੀ ਅਦਾਕਾਰਾ ਸ਼ੀਤਲ ਮੌਲਿਕ 'ਤੇ ਟੁੱਟਿਆ ਦੁਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਫੇਮ ਅਦਾਕਾਰਾ ਸ਼ੀਤਲ ਮੌਲਿਕ ਦੇ ਘਰ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਸ਼ੀਤਲ ਮੌਲਿਕ ਨੇ ਖ਼ੁਦ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ।

Reported by:  PTC Punjabi Desk   |  Edited by:  Pushp Raj   |  October 12th 2024 12:36 PM  |  Updated: October 12th 2024 01:45 PM

ਟੀਵੀ ਅਦਾਕਾਰਾ ਸ਼ੀਤਲ ਮੌਲਿਕ 'ਤੇ ਟੁੱਟਿਆ ਦੁਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਫੇਮ ਅਦਾਕਾਰਾ ਸ਼ੀਤਲ ਮੌਲਿਕ ਦੇ ਘਰ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਸ਼ੀਤਲ ਮੌਲਿਕ ਨੇ ਖ਼ੁਦ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ।

Reported by:  PTC Punjabi Desk
Edited by:  Pushp Raj
October 12th 2024 12:36 PM
Last Updated: October 12th 2024 01:45 PM
Share us
You May Like This

Sheetal Maulik Father Death : ਟੀਵੀ ਦੇ ਮਸ਼ਹੂਰ ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਫੇਮ ਅਦਾਕਾਰਾ ਸ਼ੀਤਲ ਮੌਲਿਕ ਦੇ ਘਰ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਸ਼ੀਤਲ ਮੌਲਿਕ ਨੇ ਖ਼ੁਦ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। 

ਸ਼ੀਤਲ ਮੌਲਿਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪਿਤਾ ਨੂੰ ਯਾਦ ਕਰਦੀ ਨਜ਼ਰ ਆਈ। ਅਦਾਕਾਰਾ ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਕਾਸ਼ ਮੈਂ ਆਪਣੇ ਪਿਤਾ ਨਾਲ ਹੋਰ ਸਮਾਂ ਬਤੀਤ ਕਰ ਪਾਉਂਦੀ  ਮੈਂ ਉਨ੍ਹਾਂ ਨੂੰ ਹੋਰ ਪਿਆਰ ਕਰ ਸਕਦੀ, ਉਨ੍ਹਾਂ ਦੀ ਦੇਖਭਾਲ ਕਰ ਸਕਦੀ।  

ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਤਾ  ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਸ 'ਚ ਉਹ ਪਿਤਾ ਨਾਲ ਦਿਖਾਈ ਦੇ ਰਹੀ ਹੈ ਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਪਰ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ  ਨੇ ਆਪਣੇ ਪਿਤਾ ਨੂੰ ਗੁਆਉਣ ਦਾ ਦਰਦ ਬਿਆਨ ਕੀਤਾ ਹੈ।

ਸ਼ੀਤਲ ਮੌਲਿਕ ਨੇ ਆਪਣੀ ਪੋਸਟ ਵਿੱਚ ਲਿਖਿਆ, "A piece of my heart is broken completely… only man who loved me unconditionally left me… I wish I should have called you more loved you more pampered you more … taken you on trips more … wish I could have done more …, Miss you baba 💗💗"ਹੋਰ ਪੜ੍ਹੋ : Amitabh Bachchan Birthday : ਬਿੱਗ ਬੀ ਦੀ Top 10 ਸੁਪਰਹਿੱਟ ਫਿਲਮਾਂ ਜੋ ਕੀ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀਆਂ ਹਨ

ਸ਼ੀਤਲ ਮੌਲਿਕ ਦੀ ਪੋਸਟ 'ਤੇ ਦੁਖ ਪ੍ਰਗਟਾਉਂਦਿਆਂ ਇੱਕ  ਯੂਜ਼ਰ ਨੇ ਲਿਖਿਆ, "ਓਮ ਸ਼ਾਂਤੀ, ਹਿੰਮਤ ਬਣਾਈ ਰੱਖੋ।" ਅਭਿਨੇਤਰੀ ਮਾਨਸੀ ਸਾਲਵੀ ਨੇ ਪੋਸਟ 'ਤੇ ਕਮੈਂਟ ਕੀਤਾ ਹੈ ਤੇ ਲਿਖਿਆ "ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੇਰੀ ਸੰਵੇਦਨਾ ਤੁਹਾਡੇ ਨਾਲ ਹੈ।" ਉਨ੍ਹਾਂ ਤੋਂ ਇਲਾਵਾ ਕਿਸ਼ੋਰੀ ਸ਼ਹਾਣੇ, ਨੀਲ ਭੱਟ ਸਣੇ ਕਈ ਸੈਲਬਸ ਨੇ ਅਦਾਕਾਰਾ ਦੇ ਪਿਤਾ ਦੇ ਦਿਹਾਂਤ ਉੱਤੇ ਸੋਗ ਪ੍ਰਗਟਾਇਆ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network