ਵਿਆਹ ਤੋਂ 9 ਸਾਲਾਂ ਬਾਅਦ ਮਾਂ ਬਣੀ ਦ੍ਰਿਸ਼ਟੀ ਧਾਮੀ, ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ

ਟੀਵੀ ਅਦਾਕਾਰਾ ਦ੍ਰਿਸ਼ਟੀ ਧਾਮੀ ਵਿਆਹ ਤੋਂ 9 ਸਾਲਾਂ ਬਾਅਦ ਮਾਂ ਬਣ ਗਈ ਹੈ। ਬੀਤੇ ਦਿਨ 22 ਅਕਤੂਬਰ ਨੂੰ ਉਸ ਨੇ ਇੱ ਧੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਤੇ ਉਸ ਦੇ ਪਤੀ ਨੇ ਆਪਣੀ ਬੱਚੀ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।

Reported by:  PTC Punjabi Desk   |  Edited by:  Pushp Raj   |  October 23rd 2024 12:01 PM  |  Updated: October 23rd 2024 12:01 PM

ਵਿਆਹ ਤੋਂ 9 ਸਾਲਾਂ ਬਾਅਦ ਮਾਂ ਬਣੀ ਦ੍ਰਿਸ਼ਟੀ ਧਾਮੀ, ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ

ਟੀਵੀ ਅਦਾਕਾਰਾ ਦ੍ਰਿਸ਼ਟੀ ਧਾਮੀ ਵਿਆਹ ਤੋਂ 9 ਸਾਲਾਂ ਬਾਅਦ ਮਾਂ ਬਣ ਗਈ ਹੈ। ਬੀਤੇ ਦਿਨ 22 ਅਕਤੂਬਰ ਨੂੰ ਉਸ ਨੇ ਇੱ ਧੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਤੇ ਉਸ ਦੇ ਪਤੀ ਨੇ ਆਪਣੀ ਬੱਚੀ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।

Reported by:  PTC Punjabi Desk
Edited by:  Pushp Raj
October 23rd 2024 12:01 PM
Last Updated: October 23rd 2024 12:01 PM
Share us
You May Like This

Drashti Dhami Baby Girl: ਮਸ਼ਹੂਰ ਟੀਵੀ ਅਦਾਕਾਰਾ ਦ੍ਰਿਸ਼ਟੀ ਧਾਮੀ ਵਿਆਹ ਤੋਂ 9 ਸਾਲਾਂ ਬਾਅਦ ਮਾਂ ਬਣ ਗਈ ਹੈ। ਬੀਤੇ ਦਿਨ  22 ਅਕਤੂਬਰ ਨੂੰ ਉਸ ਨੇ ਇੱ ਧੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਤੇ ਉਸ ਦੇ ਪਤੀ ਨੇ ਆਪਣੀ ਬੱਚੀ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।

ਦ੍ਰਿਸ਼ਟੀ ਧਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ  'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਕਪਲ ਨੇ ਮਾਤਾ-ਪਿਤਾ ਬਨਣ ਦੀ ਖੁਸ਼ਖਬਰੀ ਦਿੱਤੀ ਹੈ।

ਵੀਡੀਓ 'ਚ ਹਾਥੀ ਦਾ ਬੱਚਾ ਸਵਰਗ ਤੋਂ ਸਿੱਧਾ ਧਰਤੀ 'ਤੇ ਆਉਂਦਾ ਦਿਖਾਇਆ ਗਿਆ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ਇਹ ਸਵਰਗ ਤੋਂ ਸਿੱਧਾ ਸਾਡੇ ਦਿਲਾਂ 'ਚ ਆ ਗਿਆ ਹੈ, ਹੁਣ ਪੂਰੀ ਤਰ੍ਹਾਂ ਨਵੀਂ ਜ਼ਿੰਦਗੀ ਅਤੇ ਸ਼ੁਰੂਆਤ ਹੈ। ਇਸ ਦੇ ਨਾਲ ਲਿਖਿਆ ਗਿਆ ਸੀ- ਨਵੇਂ ਮਾਤਾ-ਪਿਤਾ ਦ੍ਰਿਸ਼ਟੀ ਧਾਮੀ ਅਤੇ ਨੀਰਜ... ਦੇ ਨਾਲ-ਨਾਲ ਦਾਦਾ-ਦਾਦੀ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- SHE IS HERE 22.10.2024 🧿🧿♥️♥️'

ਫੈਨਜ਼ ਇਸ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਉਸ ਦੇ ਵੀਡੀਓ 'ਤੇ ਕੁਝ ਮਸ਼ਹੂਰ ਹਸਤੀਆਂ ਨੇ ਕਮੈਂਟ ਕੀਤਾ ਹੈ। ਦ੍ਰਿਸ਼ਟੀ ਤੇ ਉਸ ਦੇ ਪਤੀ ਨੀਰਜ ਖੇਮਕਾ ਦਾ ਇਹ ਪਹਿਲਾ ਬੱਚਾ ਹੈ। ਇਸ ਜੋੜੇ ਨੇ 2024 'ਚ ਪਹਿਲੀ ਵਾਰ ਮਾਤਾ-ਪਿਤਾ ਬਨਣ ਦੀ ਖੁਸ਼ਖਬਰੀ ਦਿੱਤੀ ਸੀ। ਹਾਲਾਂਕਿ, ਜੋੜੇ ਦੀ ਇਸ ਖੁਸ਼ਖਬਰੀ ਨੂੰ ਸ਼ੁਰੂ ਵਿੱਚ ਫਰਜ਼ੀ ਮੰਨਿਆ ਗਿਆ ਸੀ ਕਿਉਂਕਿ ਬੇਬੀ ਬੰਪ ਨਜ਼ਰ ਨਹੀਂ ਆ ਰਿਹਾ ਸੀ।

ਦ੍ਰਿਸ਼ਟੀ ਧਾਮੀ ਆਪਣੀ ਗਰਭ ਅਵਸਥਾ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹੀ ਹੈ। ਉਨ੍ਹਾਂ ਨੇ ਫੈਨਜ਼ ਨਾਲ ਮਜ਼ਾਕੀਆ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਮਜ਼ਾਕੀਆ ਰੀਲਾਂ ਬਣਾਉਂਦੀ ਸੀ।

ਹੋਰ ਪੜ੍ਹੋ : ਹੇਮਾ ਮਾਲਿਨੀ ਨੂੰ ਪਾਪਰਾਜ਼ੀ 'ਤੇ ਆਇਆ ਗੁੱਸਾ, ਜਾਣੋ ਕਿਉਂ ਵਜ੍ਹਾ 

ਵਿਆਹ ਦੇ 9 ਸਾਲ ਬਾਅਦ ਮਾਂ ਬਣੀ

ਦ੍ਰਿਸ਼ਟੀ ਧਾਮੀ ਵਿਆਹ ਦੇ 9 ਸਾਲ ਬਾਅਦ ਮਾਂ ਬਣ ਗਈ ਹੈ। ਅਦਾਕਾਰਾ ਨੇ 21 ਫਰਵਰੀ 2015 ਨੂੰ ਨੀਰਜ ਖੇਮਕਾ ਨਾਲ ਵਿਆਹ ਕੀਤਾ ਸੀ। ਟੀਵੀ 'ਤੇ, ਦ੍ਰਿਸ਼ਟੀ ਨੂੰ 'ਮਧੂਬਾਗੀਤ: ਹੂਈ ਸਬਸੇ ਪਰਾਈ' ਵਰਗੇ ਹਿੱਟ ਸ਼ੋਅ ਵਿੱਚ ਦੇਖਿਆ ਗਿਆ ਸੀ। ਉਹ ਵਿਵਿਅਨ ਦਿਸੇਨਾ ਦੇ ਨਾਲ ਸ਼ੋਅ ਮਧੂਬਾਲਾ ਵਿੱਚ ਕੰਮ ਕਰ ਚੁੱਕੀ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network