ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਦੇ ਵਾਇਰਲ ਵੀਡੀਓ ‘ਤੇ ਬਵਾਲ, ਵਿਦਿਆ ਬਾਲਨ ਨੇ ਦਿੱਤੀ ਸਫਾਈ

ਵਿਦਿਆ ਬਾਲਨ ਅਤੇ ਵਿੱਕੀ ਕੌਸ਼ਲ ਦੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਵਿਦਿਆ ਬਾਲਨ ਦਾ ਬਿਆਨ ਸਾਹਮਣੇ ਆਇਆ ਹੈ।ਵਿਦਿਆ ਬਾਲਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਥੋੜ੍ਹੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ ।

Reported by:  PTC Punjabi Desk   |  Edited by:  Shaminder   |  September 11th 2024 10:23 AM  |  Updated: September 11th 2024 10:23 AM

ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਦੇ ਵਾਇਰਲ ਵੀਡੀਓ ‘ਤੇ ਬਵਾਲ, ਵਿਦਿਆ ਬਾਲਨ ਨੇ ਦਿੱਤੀ ਸਫਾਈ

ਵਿਦਿਆ ਬਾਲਨ ਅਤੇ ਵਿੱਕੀ ਕੌਸ਼ਲ ਦੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਵਿਦਿਆ ਬਾਲਨ ਦਾ ਬਿਆਨ ਸਾਹਮਣੇ ਆਇਆ ਹੈ।ਵਿਦਿਆ ਬਾਲਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਥੋੜ੍ਹੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ ।

Reported by:  PTC Punjabi Desk
Edited by:  Shaminder
September 11th 2024 10:23 AM
Last Updated: September 11th 2024 10:23 AM
Share us
You May Like This

ਵਿਦਿਆ ਬਾਲਨ (Vidya Balan) ਅਤੇ ਵਿੱਕੀ ਕੌਸ਼ਲ (Vicky Kaushal) ਦੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਵਿਦਿਆ ਬਾਲਨ ਦਾ  ਬਿਆਨ ਸਾਹਮਣੇ ਆਇਆ ਹੈ।ਵਿਦਿਆ ਬਾਲਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਥੋੜ੍ਹੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ । ਵਿਦਿਆ ਇਸ ਵੀਡੀਓ ‘ਚ ਦੱਸ ਰਹੀ ਹੈ ਕਿ ‘ਵਿੱਕੀ ਵਿਦਿਆ ਕਾ ਵੋ ਵਾਲਾ ਵੀਡੀਓ’ ਵਾਇਰਲ ਹੋ ਰਿਹਾ ਹੈ । ਪਰ ਵੀਡੀਓ ‘ਚ ਨਜ਼ਰ ਆਉਣ ਵਾਲੀ ਮੈਂ ਨਹੀਂ ਹਾਂ ਉਹ ਹੋਰ ਕੋਈ ਵਿਦਿਆ ਹੈ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਸ ਹੈਂਡਸਮ ਮੁੰਡੇ ਦਾ ਪੰਜਾਬ ਨਾਲ ਹੈ ਸਬੰਧ, ਬਾਲੀਵੁੱਡ ‘ਚ ਪਾਈ ਅਦਾਕਾਰੀ ਨਾਲ ਧੱਕ, ਕੀ ਤੁਸੀਂ ਪਛਾਣਿਆ !

ਇਸ ਦੇ ਨਾਲ ਹੀ ਵਿੱਕੀ ਕੌਸ਼ਲ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਇਸੇ ਵੀਡੀਓ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵਿੱਕੀ ਵੀ ਕਹਿ ਰਹੇ ਹਨ ਕਿ ਉਹ ਇਸ ਵੀਡੀਓ ‘ਚ ਨਹੀਂ ਹਨ,ਬਲਕਿ ਕੋਈ ਹੋਰ ਵਿੱਕੀ ਇਸ ਵੀਡੀਓ ‘ਚ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਦੋਨਾਂ ਦਾ ਆਖਿਰਕਾਰ ਅਜਿਹਾ ਕਿਹੜਾ ਵੀਡੀਓ ਹੈ ਜੋ ਵਾਇਰਲ ਹੋਇਆ ਹੈ ਤਾਂ ਦੱਸ ਦਈਏ ਕਿ ‘ਵਿੱਕੀ ਔਰ ਵਿਦਿਆ ਕਾ ਵੋ ਵਾਲਾ ਵੀਡੀਓ’ ਟਾਈਟਲ ਹੇਠ ਇੱਕ ਫ਼ਿਲਮ ਆ ਰਹੀ ਹੈ। ਜਿਸ ‘ਚ ਰਾਜ ਕੁਮਾਰ ਰਾਵ ਅਤੇ ਤ੍ਰਿਪਤੀ ਡਿਮਰੀ ਇੱਕਠੇ ਨਜ਼ਰ ਆਉਣਗੇ। 

ਵਿੱਕੀ ਤੇ ਵਿਦਿਆ ਨੂੰ ਆ ਰਹੇ ਮੈਸੇਜ 

ਇਸ ਫ਼ਿਲਮ ਨੂੰ ਲੈ ਕੇ ਕਥਿਤ ਤੌਰ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਜਿਸ ਤੋਂ ਬਾਅਦ ਹਰ ਕਿਸੇ ਨੇ ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ । ਜਿਸ ਤੋਂ ਬਾਅਦ ਦੋਵਾਂ ਅਦਾਕਾਰਾਂ ਨੇ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਜੋ ਸਮਝ ਗਏ ਹਨ, ਉਹ ਠੀਕ ਹਨ ਅਤੇ ਜਿਨ੍ਹਾਂ ਨੂੰ ਸਮਝ ਨਹੀਂ ਲੱਗੀ ਤਾਂ ਉਹ ਕੱਲ੍ਹ ਨੂੰ ਸਾਰੀ ਸਚਾਈ ਸਮਝ ਜਾਣਗੇ । 

 

 

 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network