ਕਪਿਲ ਸ਼ਰਮਾ ਸ਼ੋਅ' 'ਚ ਹੱਸਣ ਲਈ ਅਰਚਨਾ ਪੂਰਨ ਸਿੰਘ ਲੈਂਦੀ ਹੈ ਇਨ੍ਹੀਂ ਫੀਸ, ਜਾਣ ਕੇ ਹੋ ਜਾਓਗੇ ਹੈਰਾਨ

ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਜਲਦ ਹੀ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਪ੍ਰਮੋਸ਼ਨ ਵਿਚਾਲੇ ਇਸ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਇਸ ਸ਼ੋਅ ਲਈ ਮਿਲਣ ਵਾਲੀ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ, ਜਿਸ ਬਾਰੇ ਜਾਣ ਕੇ ਫੈਨਜ਼ ਹੈਰਾਨ ਹੋ ਗਏ।

Reported by:  PTC Punjabi Desk   |  Edited by:  Pushp Raj   |  September 18th 2024 11:48 AM  |  Updated: September 18th 2024 11:48 AM

ਕਪਿਲ ਸ਼ਰਮਾ ਸ਼ੋਅ' 'ਚ ਹੱਸਣ ਲਈ ਅਰਚਨਾ ਪੂਰਨ ਸਿੰਘ ਲੈਂਦੀ ਹੈ ਇਨ੍ਹੀਂ ਫੀਸ, ਜਾਣ ਕੇ ਹੋ ਜਾਓਗੇ ਹੈਰਾਨ

ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਜਲਦ ਹੀ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਪ੍ਰਮੋਸ਼ਨ ਵਿਚਾਲੇ ਇਸ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਇਸ ਸ਼ੋਅ ਲਈ ਮਿਲਣ ਵਾਲੀ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ, ਜਿਸ ਬਾਰੇ ਜਾਣ ਕੇ ਫੈਨਜ਼ ਹੈਰਾਨ ਹੋ ਗਏ।

Reported by:  PTC Punjabi Desk
Edited by:  Pushp Raj
September 18th 2024 11:48 AM
Last Updated: September 18th 2024 11:48 AM
Share us
You May Like This

Archna Puran Singh on The Great Indian Kapil Show : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਜਲਦ ਹੀ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਪ੍ਰਮੋਸ਼ਨ ਵਿਚਾਲੇ ਇਸ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਇਸ ਸ਼ੋਅ ਲਈ ਮਿਲਣ ਵਾਲੀ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ, ਜਿਸ ਬਾਰੇ ਜਾਣ ਕੇ ਫੈਨਜ਼ ਹੈਰਾਨ ਹੋ ਗਏ।

ਦੱਸਣਯੋਗ ਹੈ ਕਿ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਇੱਕ ਵਾਰ ਫਿਰ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 2 ਨਾਲ ਵਾਪਸੀ ਕਰ ਰਹੇ ਹਨ। ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ 'ਚ ਕਈ ਵੱਡੇ ਚਿਹਰੇ ਨਜ਼ਰ ਆਏ। ਦਰਸ਼ਕ ਇਸ ਸ਼ੋਅ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਪੂਰੀ ਕਾਸਟ ਸ਼ੋਅ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਇਸ ਦੌਰਾਨ ਅਰਚਨਾ ਨੇ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

 ਕਪਿਲ ਸ਼ਰਮਾ ਸ਼ੋਅ ਲਈ ਅਰਚਨਾ ਪੂਰਨ ਸਿੰਘ ਦੀ ਫੀਸ 

ਸਿਧਾਰਥ ਕੰਨਨ ਨੇ ਅਰਚਨਾ ਨੂੰ ਪੁੱਛਿਆ ਕਿ ਕੀ ਦੂਜੇ ਮੈਂਬਰਾਂ ਨੂੰ ਕਦੇ ਈਰਖਾ ਹੁੰਦੀ ਹੈ ਕਿ ਉਸ ਨੂੰ ਇੰਨਾ ਮੇਕਅੱਪ ਕਰਨਾ ਪੈਂਦਾ ਹੈ ਅਤੇ ਹੱਸਣ ਲਈ ਪੈਸੇ ਦਿੱਤੇ ਜਾਂਦੇ ਹਨ। ਇਸ 'ਤੇ ਉਸ ਨੇ ਕਿਹਾ, ''ਇਹ ਲੋਕ ਦੁੱਗਣੇ ਪੈਸੇ ਲੈਂਦੇ ਹਨ,  ਇਹ ਗੱਲ ਸਹੀ ਹੈ, ਮਿਹਨਤ ਕਰੋ ਭਰਾ। ਮੈਨੂੰ ਹੱਸਣ ਲਈ ਪੈਸੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਕੁਝ ਨੂੰ ਆਪਣੀ ਸੁੰਦਰਤਾ ਲਈ, ਕੁਝ ਨੂੰ ਆਪਣੀ ਪ੍ਰਤਿਭਾ ਲਈ ਭੁਗਤਾਨ ਕੀਤਾ ਜਾਂਦਾ ਹੈ, ਪਰ ਮੈਨੂੰ ਇਨ੍ਹਾਂ ਸਭ ਲਈ ਭੁਗਤਾਨ ਕੀਤਾ ਜਾਂਦਾ ਹੈ।

ਕਦੋਂ ਸ਼ੁਰੂ ਹੋਵੇਗਾ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 2 ?

ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 21 ਸਤੰਬਰ ਤੋਂ ਓਟੀਟੀ ਪਲੇਟਫਾਰਮ ਨੈਟਫਲਿਕਸ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਦੂਜੇ ਸੀਜ਼ਨ ਵਿੱਚ, ਸ਼ੋਅ ਦੇ ਅੰਦਰ ਆਲੀਆ ਭੱਟ, ਜੂਨੀਅਰ ਐਨਟੀਆਰ, ਕਰਨ ਜੌਹਰ, ਵੇਦਾਂਗ ਰੈਨਾ, ਜਾਹਨਵੀ ਕਪੂਰ, ਬਾਲੀਵੁੱਡ ਸੈਲਬਸ ਦੀਆਂ ਪਤਨੀਆਂ ਸਣੇ ਕਈ ਹੋਰ ਵੱਡੇ ਕਲਾਕਾਰ ਨਜ਼ਰ ਆਉਣਗੇ ਤੇ ਫੈਨਜ਼ ਉਨ੍ਹਾਂ ਦੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਜਾਣ ਸਕਣਗੇ। ਇਸ ਸ਼ੋਅ ਵਿੱਚ ਕਰਨ ਜੌਹਰ, ਸੈਫ ਅਲੀ ਖਾਨ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ : ਆਪਣੀ ਟੀਮ ਨਾਲ ਅਟਾਰੀ ਵਾਹਗਾ ਬਾਰਡਰ ਪੁੱਜੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਸਣੇ ਕਈ ਸੈਲਬਸ ਆਏ ਨਜ਼ਰ

ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਪਹਿਲਾ ਸੀਜ਼ਨ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ। ਇਸ 'ਚ ਸੁਨੀਲ ਗਰੋਵਰ ਨੇ ਮੁੜ ਕਪਿਲ ਸ਼ਰਮਾ ਨਾਲ ਸਕ੍ਰੀਨ ਉੱਤੇ ਵਾਪਸੀ ਕੀਤੀ ਹੈ। ਦੋਹਾਂ ਨੂੰ ਮੁੜ ਇਕੱਠੇ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network