author image
Shaminder

ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਪਟਿਆਲਾ ਸਥਿਤ ਚੜ੍ਹਦੀਕਲਾ ‘ਚ ਬਤੌਰ ਐਡੀਟਰ ਦੇ ਕੰਮ ਨਾਲ ਕੀਤੀ ।ਇਸ ਤੋਂ ਬਾਅਦ ਕੁਝ ਸਮਾਂ ਫਰੀ ਲਾਂਸ ਫੀਚਰ ਰਾਈਟਿੰਗ ਦਾ ਕੰਮ ਦੈਨਿਕ ਭਾਸਕਰ ਦੇ ਲਈ ਕੀਤਾ । ਇਸ ਤੋਂ ਬਾਅਦ ਮੈਂ ਰੱਖੜਾ ਟੈਕਨੋਲੋਜੀ ਪਟਿਆਲਾ ‘ਚ ਡੀਟੀਵੀ ‘ਚ ਬਤੌਰ ਨਿਊਜ਼ ਹੈੱਡ ਬੁਲੈਟਿਨ ਦਾ ਕੰਮ ਸੰਭਾਲਿਆ । ਇਸ ਤੋਂ ਇਲਾਵਾ ਕੈਜ਼ੂਅਲ ਅਨਾਊਂਸਰ ਆਲ ਇੰਡੀਆ ਰੇਡੀਓ ‘ਚ ਵੀ ਕੰਮ ਕੀਤਾ ਹੈ।ਐਮ ਐੱਚ ਵਨ ਨਿਊਜ਼ ‘ਚ ਮੈਂ ਸੀਨੀਅਰ ਪ੍ਰੋਡਿਊਸਰ ਦੇ ਤੌਰ ‘ਤੇ ਵੀ ਕੰਮ ਕਰ ਚੁੱਕੀ ਹਾਂ । ਜਿੱਥੇ ਮੈਂ ਨਿਊਜ਼ ਦੇ ਨਾਲ–ਨਾਲ ਸਪੈਸ਼ਲ ਪ੍ਰੋਗਰਾਮ ਪ੍ਰੋਡਿਊਸ ਕਰਦੀ ਸੀ ।ਇਸ ਤੋਂ ਬਾਅਦ ਮੈਂ ਜੁਆਇਨ ਕੀਤਾ ਦਿਸ਼ਾ ਟੀਵੀ, ਜਿੱਥੇ ਮੈਂ ਮੈਨੇਜਰ ਐਡੀਟਰ ਦੇ ਤੌਰ ‘ਤੇ ਕੰਮ ਕੀਤਾ । ਕੁਝ ਸਮਾਂ ਇੱਥੇ ਕੰਮ ਕਰਨ ਤੋਂ ਬਾਅਦ ਇੰਡੀਆ ਨਿਊਜ਼ ਪੰਜਾਬ ‘ਚ ਬਤੌਰ ਸੀਨੀਅਰ ਪ੍ਰੋਡਿਊਸਰ ਕੰਮ ਕੀਤਾ । ਜਿੱਥੇ ਨਿਊਜ਼ ਦੇ ਨਾਲ-ਨਾਲ ਮੈਂ ‘ਬਾਬਾ ਧੰਨ ਤੇਰੀ ਸਿੱਖੀ’ ਨਾਂਅ ਹੇਠ ਆਉਣ ਵਾਲੇ ਪ੍ਰੋਗਰਾਮ ਨੂੰ ਖੁਦ ਤਿਆਰ ਕਰਦੀ ਸੀ । ਇਸ ਤੋਂ ਬਾਅਦ ਬਤੌਰ ਸੀਨੀਅਰ ਕੰਟੈਂਟ ਰਾਈਟਰ ਮੈਂ ਪੀਟੀਸੀ ਜੁਆਇਨ ਕੀਤਾ ।

View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network